¡Sorpréndeme!

ਸ਼ਰਮਨਾਕ ਕਾਰਾ! ਔਰਤ ਨੂੰ ਕਾਰ ਦੇ ਬੋਨੇਟ 'ਤੇ ਬਿਠਾ ਕੇ ਘੁਮਾਇਆ | Woman Dragged on Car Bonnet

2025-03-12 0 Dailymotion

ਇੱਕ ਇੰਸਟਾਗ੍ਰਾਮ ਗਰੁੱਪ 'ਤੇ ਦੋ ਵਿਦਿਆਰਥੀਆਂ ਵਿਚਕਾਰ ਹੋਈ ਬਹਿਸ ਤੋਂ ਬਾਅਦ, ਇੱਕ ਵਿਦਿਆਰਥੀ ਦੀ ਮਾਂ ਅਤੇ ਭਰਾ 'ਤੇ ਦੂਜੇ ਪੱਖ ਨੇ ਹਮਲਾ ਕੀਤਾ।ਇੱਕ ਵਿਦਿਆਰਥੀ ਦੀ ਮਾਂ ਨੂੰ ਇੱਕ ਧਿਰ ਦੇ ਨੌਜਵਾਨਾਂ ਨੇ ਬੋਨਟ 'ਤੇ ਬਿਠਾ ਕੇ ਕਈ ਮੀਟਰ ਤੱਕ ਘਸੀਟਿਆਇਹ ਪੂਰੀ ਘਟਨਾ ਸੋਨੀਪਤ ਦੇ ਸੈਕਟਰ 15 ਵਿੱਚ ਸਥਿਤ ਡੀਏਵੀ ਸਕੂਲ ਦੇ ਸਾਹਮਣੇ ਵਾਪਰੀ।